Description
ਭੈਣ ਲਕਸ਼ਮੀ ਦਾ ਵਿਆਹ 12 ਅਕਤੂਬਰ ਦਾ ਰੱਖਿਆ ਗਿਆ ਹੈ ਪਰਿਵਾਰ ਪਿੰਡ ਖਾਲੜਾ ਦਾ ਰਹਿਣ ਵਾਲਾ ਹੈ । ਭਾਈ ਜਸਵੰਤ ਸਿੰਘ ਜੀ ਖਾਲੜਾ ਦੇ ਪਿੰਡ ਦੀ ਧੀ ਭੈਣ ਹੈ ਮਦਦ ਜ਼ਰੂਰ ਕਰਨਾ ਜੀ । Ferozpuria Welfare Society 90274-00004 #fblifestyle #marriage #wedding #bridal #makeuptutorial
