Welcome to YTUnity

One free SpiderTaz Network account works across every network site.

💔 ਨਾ ਮਾਤਾ ਰਹੇ, ਨਾ ਪਿਤਾ ਤੇ ਨਾ ਭਰਾ… ਧੀ ਰਾਣੀ ਦਾ ਰੱਖਿਆ ਵਿਆਹ, ਹਾਲੇ ਤੱਕ ਕੋਈ ਪ੍ਰਬੰਧ ਨਹੀਂ ਹੋ ਸਕਿਆ |

Description

💔 ਬਹੁਤ ਹੀ ਦਰਦ ਭਰੀ ਕਹਾਣੀ…
ਇਸ ਧੀ ਰਾਣੀ ਦੇ ਸਿਰ ਤੋਂ ਮਾਤਾ-ਪਿਤਾ ਦਾ ਸਾਇਆ ਵੀ ਉੱਠ ਚੁੱਕਾ ਹੈ ਅਤੇ ਸਹਾਰਾ ਦੇਣ ਲਈ ਕੋਈ ਭਰਾ ਵੀ ਨਹੀਂ ਹੈ।
ਘਰ ਵਿੱਚ ਕੱਲੀਆਂ ਤਿੰਨ ਭੈਣਾਂ ਹਨ। ਧੀ ਰਾਣੀ ਦਾ ਵਿਆਹ ਰੱਖਿਆ ਹੋਇਆ ਹੈ, ਪਰ ਅਜੇ ਤੱਕ ਵਿਆਹ ਦੇ ਕਾਰਜਾਂ ਲਈ ਕੋਈ ਖਾਸ ਪ੍ਰਬੰਧ ਨਹੀਂ ਹੋ ਸਕਿਆ।
🙏 ਆਓ ਜੀ, ਅਸੀਂ ਸਾਰੇ ਰਲ-ਮਿਲ ਕੇ ਇਸ ਲੋੜਵੰਦ ਧੀ ਦੇ ਵਿਆਹ ਦੀ ਜ਼ਿੰਮੇਵਾਰੀ ਨਿਭਾਈਏ।
ਤੁਹਾਡਾ ਥੋੜ੍ਹਾ ਜਿਹਾ ਸਹਿਯੋਗ ਵੀ ਇਸ ਧੀ ਦੀ ਜ਼ਿੰਦਗੀ ਵਿੱਚ ਵੱਡੀਆਂ ਖੁਸ਼ੀਆਂ ਲਿਆ ਸਕਦਾ ਹੈ।
❤️ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਮਦਦ ਦੀ ਅਪੀਲ ਦਾਨੀ ਸੱਜਣਾਂ ਤੱਕ ਪਹੁੰਚ ਸਕੇ।
ਆਓ ਰਲ-ਮਿਲ ਕੇ ਧੀ ਰਾਣੀ ਦਾ ਵਿਆਹ ਕਰਵਾਈਏ।
ਵਾਹਿਗੁਰੂ ਜੀ ਸਭ ਦੇ ਘਰ ਖੁਸ਼ੀਆਂ ਵਸਾਉਣ। 🙏

#HelpForGirlMarriage #NeedyDaughters #PunjabiWedding #HelpTheNeedy #Humanity #SocialService #GirlMarriage #Punjab #FerozpuriaWelfareFoundation #ਧੀ_ਦਾ_ਵਿਆਹ #ਲੋੜਵੰਦ_ਧੀਆਂ #ਮਨੁੱਖਤਾ_ਦੀ_ਸੇਵ

Featured creators

Creators on the SpiderTaz Network

Become a creator →