Welcome to YTUnity

One free SpiderTaz Network account works across every network site.

💔 ਗਰੀਬੀ ਨੇ ਰੋਕੀ ਧੀ ਦੇ ਵਿਆਹ ਦੀਆਂ ਤਿਆਰੀਆਂ 😢 ਹਾਲੇ ਤੱਕ ਕੋਈ ਪ੍ਰਬੰਧ ਨਹੀਂ, ਪਰਿਵਾਰ ਡੂੰਘੀਆਂ ਚਿੰਤਾਵਾਂ ਵਿੱਚ

Ferozpuria Welfare Foundation Short 29 days ago

Description

💔 ਪਰਿਵਾਰ ਵਿੱਚ ਗਰੀਬੀ ਇੰਨੀ ਹੈ ਕਿ ਧੀ ਦਾ ਰੱਖਿਆ ਵਿਆਹ ਹਾਲੇ ਤੱਕ ਕੋਈ ਪ੍ਰਬੰਧ ਨਹੀਂ ਹੋ ਸਕਿਆ।

ਧੀ ਦੇ ਵਿਆਹ ਦੀ ਤਾਰੀਖ ਨੇੜੇ ਆ ਰਹੀ ਹੈ, ਪਰ ਪਰਿਵਾਰ ਆਰਥਿਕ ਤੰਗੀ ਕਾਰਨ ਬਹੁਤ ਚਿੰਤਾ ਵਿੱਚ ਹੈ। ਇੱਕ ਪਿਤਾ-ਮਾਂ ਲਈ ਆਪਣੀ ਧੀ ਦੇ ਵਿਆਹ ਦੇ ਸੁਪਨੇ ਪੂਰੇ ਕਰਨਾ ਬਹੁਤ ਔਖਾ ਹੋ ਗਿਆ ਹੈ। 😢🙏

❤️ ਆਓ, ਸਾਰੇ ਰਲ-ਮਿਲ ਕੇ ਇਸ ਲੋੜਵੰਦ ਪਰਿਵਾਰ ਦੀ ਮਦਦ ਕਰੀਏ ਅਤੇ ਧੀ ਦੇ ਵਿਆਹ ਦੀਆਂ ਖੁਸ਼ੀਆਂ ਵਿੱਚ ਆਪਣਾ ਯੋਗਦਾਨ ਪਾਈਏ।

ਜਿਹੜੇ ਵੀਰ-ਭੈਣਾਂ ਮਦਦ ਕਰ ਸਕਦੇ ਹਨ, ਉਹ ਅੱਗੇ ਆਉਣ। ਜੇਕਰ ਤੁਸੀਂ ਮਦਦ ਕਰਨ ਦੇ ਸਮਰੱਥ ਨਹੀਂ ਹੋ, ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਅਪੀਲ ਦਾਨੀ ਸੱਜਣਾਂ ਤੱਕ ਪਹੁੰਚ ਸਕੇ। 🙏❤️

Ferozpuria Welfare Society
ਸੇਵਾ ਹੀ ਸਭ ਤੋਂ ਵੱਡਾ ਧਰਮ ਹੈ। ❤️

ਵੀਡੀਓ ਨੂੰ Like 👍, Share 🔁 ਅਤੇ Channel ਨੂੰ Subscribe ਜ਼ਰੂਰ ਕਰੋ।

ਵਾਹਿਗੁਰੂ ਜੀ ਮਿਹਰ ਕਰਨ ਅਤੇ ਧੀ ਦੇ ਵਿਆਹ ਦੀਆਂ ਖੁਸ਼ੀਆਂ ਪੂਰੀਆਂ ਹੋਣ। 🙏❤️

#FerozpuriaWelfareSociety #NeedyDaughterMarriage #HelpPoorFamily #DaughterWedding #PunjabiWedding #WeddingHelp #MarriageHelp #Humanity #Charity #Punjab #PunjabiViralVideo #SocialWork #LodwandDhee #ਧੀਦਾਵਿਆਹ #ਲੋੜਵੰਦਧੀ

Featured creators

Creators on the SpiderTaz Network

Become a creator →