Description
ਪੰਜਾਬ ਸਰਕਾਰ ਨੇ ਸੀਨੀਅਰ ਸਿਟੀਜ਼ਨਜ਼ ਦੇ ਹੱਕਾਂ ਦੀ ਰੱਖਿਆ ਲਈ ਵੱਡਾ ਕਦਮ ਚੁੱਕਿਆ ਹੈ। ਹੁਣ ਮਾਪਿਆਂ ਅਤੇ ਬਜ਼ੁਰਗਾਂ ਦੀ ਦੇਖਭਾਲ ਕਰਨਾ ਸਿਰਫ਼ ਨੈਤਿਕ ਨਹੀਂ, ਸਗੋਂ ਕਾਨੂੰਨੀ ਜ਼ਿੰਮੇਵਾਰੀ ਵੀ ਹੈ। ਜੇਕਰ ਕੋਈ ਸੰਤਾਨ ਆਪਣੇ ਮਾਪਿਆਂ ਦਾ ਭਰਣ-ਪੋਸ਼ਣ ਨਹੀਂ ਕਰਦੀ ਤਾਂ ਉਸ ਖ਼ਿਲਾਫ਼ Maintenance Tribunal ਰਾਹੀਂ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਇਸਦੇ ਨਾਲ ਹੀ Elder Helpline 14567, ਜਾਗਰੂਕਤਾ ਮੁਹਿੰਮਾਂ ਅਤੇ ਸਿਹਤ ਕੈਂਪਾਂ ਰਾਹੀਂ ਵੀ ਬਜ਼ੁਰਗਾਂ ਨੂੰ ਮਦਦ ਦਿੱਤੀ ਜਾਵੇਗੀ। ਜੇਕਰ ਕਿਸੇ ਨੇ ਦੇਖਭਾਲ ਦੀ ਸ਼ਰਤ 'ਤੇ ਜਾਇਦਾਦ ਹਾਸਲ ਕਰਕੇ ਬਜ਼ੁਰਗਾਂ ਨੂੰ ਨਜ਼ਰਅੰਦਾਜ਼ ਕੀਤਾ ਤਾਂ Tribunal ਉਹ ਜਾਇਦਾਦ ਟਰਾਂਸਫਰ ਵੀ ਰੱਦ ਕਰ ਸਕਦਾ ਹੈ। ਵੇਖੋ ਪੂਰੀ ਖ਼ਬਰ India News Punjab 'ਤੇ।
#punjabgovt #cmmann #mannsarkar #seniorcitizens #parentsrights #bhagwantmann #drbaljitkaur #punjabnews #breakingnews #latestnews #eldercare #MaintenanceAct #propertylaw #punjabupdates #indianewspunjab #legalnews #trendingnews
For More Information visit us: https://www.inkhabar.com/livetv/india-news-punjab-live-tv ( Live )
Connect with us on Social platform at: https://www.facebook.com/IndiaNewsPunjab (Facebook)
Connect with us on Social platform at: https://twitter.com/IndiaNewsPunjab/status/1620656160717291520?t=S3CCe82hWwhrnL4GLnf9PQ&s=08
Subscribe to our You Tube channel: https://www.youtube.com/@IndiaNewsPunjabLive (Youtube)
Connect with us on Social platform at: https://www.kooapp.com/profile/IndiaNewsPunjab ( Koo APP)