الوصف
ਪੰਜਾਬ ਸਰਕਾਰ ਨੇ 1 ਜਨਵਰੀ 2020 ਤੋਂ 30 ਜੂਨ 2021 ਦੇ ਦਰਮਿਆਨ ਰਿਟਾਇਰ ਹੋਏ ਮੁਲਾਜ਼ਮਾਂ ਲਈ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਐਲਾਨ ਕੀਤਾ ਹੈ ਕਿ Gratuity ਅਤੇ Leave Encashment ਦੀ ਗਿਣਤੀ ਹੁਣ ਵਧੇ ਹੋਏ Notional Dearness Allowance (DA) ਦੇ ਆਧਾਰ 'ਤੇ ਦੁਬਾਰਾ ਕੀਤੀ ਜਾਵੇਗੀ। ਕੋਵਿਡ ਦੌਰਾਨ DA ਵਿੱਚ ਵਾਧਾ ਰੁਕਣ ਕਾਰਨ ਜਿਨ੍ਹਾਂ ਰਿਟਾਇਰ ਮੁਲਾਜ਼ਮਾਂ ਨੂੰ ਘੱਟ ਰਕਮ ਮਿਲੀ ਸੀ, ਹੁਣ ਉਨ੍ਹਾਂ ਨੂੰ ਇਸ ਦਾ ਲਾਭ ਮਿਲੇਗਾ। ਇਹ ਫੈਸਲਾ ਹਜ਼ਾਰਾਂ ਰਿਟਾਇਰ ਕਰਮਚਾਰੀਆਂ ਲਈ ਵੱਡੀ ਰਾਹਤ ਮੰਨਿਆ ਜਾ ਰਿਹਾ ਹੈ। ਵੇਖੋ ਪੂਰੀ ਖ਼ਬਰ India News Punjab 'ਤੇ।
#punjabgovt #retiredemployees #punjabemployees #cmmann #aappunjab #gratuity #leaveencashment #DearnessAllowance #DA #punjabnews #breakingnews #latestnews #pensioners #governmentemployees #punjabupdates #indianewspunjab #trendingnews
For More Information visit us: https://www.inkhabar.com/livetv/india-news-punjab-live-tv ( Live )
Connect with us on Social platform at: https://www.facebook.com/IndiaNewsPunjab (Facebook)
Connect with us on Social platform at: https://twitter.com/IndiaNewsPunjab/status/1620656160717291520?t=S3CCe82hWwhrnL4GLnf9PQ&s=08
Subscribe to our You Tube channel: https://www.youtube.com/@IndiaNewsPunjabLive (Youtube)
Connect with us on Social platform at: https://www.kooapp.com/profile/IndiaNewsPunjab ( Koo APP)