विवरण
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ Punjab Congress ਵਿੱਚ ਸਿਆਸੀ ਘਮਾਸਾਨ ਤੇਜ਼ ਹੋ ਗਿਆ ਹੈ। Raja Warring ਨੂੰ ਪ੍ਰਧਾਨੀ ਤੋਂ ਹਟਾਉਣ ਦੀਆਂ ਚਰਚਾਵਾਂ ਵਿਚਾਲੇ Rahul Gandhi, Mallikarjun Kharge, KC Venugopal, Bhupesh Baghel, Partap Singh Bajwa ਅਤੇ Charanjit Singh Channi ਨੂੰ ਲੈ ਕੇ ਵੱਡੇ ਖੁਲਾਸੇ ਸਾਹਮਣੇ ਆ ਰਹੇ ਹਨ। ਕੀ Raja Warring ਆਪਣੀ ਕੁਰਸੀ ਬਚਾ ਲੈਣਗੇ? ਕੀ Channi ਗੁੱਟ ਦਾ ਦਬਾਅ ਕਾਮਯਾਬ ਹੋਵੇਗਾ? ਜਾਣੋ Punjab Congress ਦੀ ਪੂਰੀ Inside Story ਅਤੇ Assembly Elections 2026 ਤੋਂ ਪਹਿਲਾਂ ਦਾ ਸਭ ਤੋਂ ਵੱਡਾ Political Update।
#PunjabCongress #RajaWarring #RahulGandhi #Kharge #CharanjitChanni #PartapSinghBajwa #PunjabPolitics #Congress #PunjabNews #BreakingNews #LatestNews #PunjabUpdate #AssemblyElection #PoliticalNews #PunjabiNews #IndiaNewsPunjab
For More Information visit us: https://www.inkhabar.com/livetv/india-news-punjab-live-tv ( Live )
Connect with us on Social platform at: https://www.facebook.com/IndiaNewsPunjab (Facebook)
Connect with us on Social platform at: https://twitter.com/IndiaNewsPunjab/status/1620656160717291520?t=S3CCe82hWwhrnL4GLnf9PQ&s=08
Subscribe to our You Tube channel: https://www.youtube.com/@IndiaNewsPunjabLive (Youtube)
Connect with us on Social platform at: https://www.kooapp.com/profile/IndiaNewsPunjab ( Koo APP)