Description
ਇਸ ਭੈਣ ਦਾ ਨਾਮ ਸ਼ਰਨਪ੍ਰੀਤ ਕੋਰ ਹੈ ਜਿਸ ਦਾ ਵਿਆਹ 22 ਸਤੰਬਰ ਦਾ ਰੱਖਿਆ ਗਿਆ ਹੈ । ਪਰਿਵਾਰ ਬਹੁਤ ਲੋੜਵੰਦ ਹੈ ਆਓ ਰਲਮਿੱਲ ਕੇ ਇਸ ਧੀ ਰਾਣੀ ਦੇ ਵਿਆਹ ਕਾਰਜਾਂ ਵਿੱਚ ਮਦਦ ਕਰੀਏ Ferozpuria Welfare Society 90274-00004 #fblifestyle #marriage #wedding #bridal #makeuptutorial
