Welcome to YTUnity

One free SpiderTaz Network account works across every network site.

ਭੈਣਾਂ ਦੇ ਵਿਆਹ ਦੀ ਬੱਲੇ ਬੱਲੇ ਹੋ ਗਈ ❤️ | ਦਿਲ ਜਿੱਤ ਲੈਣ ਵਾਲਾ ਵਿਆਹ

Ferozpuria Welfare Foundation Short 2 months ago

Description

🙏 Ferozpuria Welfare Society ਵੱਲੋਂ ਅੱਜ 2 ਹੋਰ ਲੋੜਵੰਦ ਧੀਆਂ ਦੇ ਵਿਆਹ ਕਾਰਜ ਸੰਪੂਰਨ ਕਰਵਾਏ ਗਏ। ❤️ 90274-00004

ਇਨ੍ਹਾਂ ਦੋਵਾਂ ਲੋੜਵੰਦ ਧੀਆਂ ਦੇ ਵਿਆਹ ਕਾਰਜ ਕਰਵਾ ਕੇ ਮਨ ਨੂੰ ਬਹੁਤ ਵੱਡਾ ਸਕੂਨ ਮਿਲਿਆ। ਧੀਆਂ ਦੇ ਚਿਹਰਿਆਂ ’ਤੇ ਖੁਸ਼ੀ ਦੇਖ ਕੇ ਦਿਲੋਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ। 🙏❤️

ਇਸ ਨੇਕ ਕਾਰਜ ਵਿੱਚ ਸਹਿਯੋਗ ਦੇਣ ਵਾਲੀਆਂ ਸਾਰੀਆਂ ਸੰਗਤਾਂ ਦਾ ਦਿਲੋਂ ਧੰਨਵਾਦ। ਤੁਹਾਡਾ ਪਿਆਰ, ਸਹਿਯੋਗ ਅਤੇ ਸੇਵਾ ਦੀ ਭਾਵਨਾ ਹੀ ਸਾਨੂੰ ਹੋਰ ਵੱਧ ਉਤਸ਼ਾਹ ਨਾਲ ਇਹ ਕਾਰਜ ਕਰਨ ਦੀ ਤਾਕਤ ਦਿੰਦੀ ਹੈ। 🙏

🌸 ਹਰ ਸਾਲ 121 ਲੋੜਵੰਦ ਧੀਆਂ ਦੇ ਵਿਆਹ ਕਾਰਜ ਕਰਵਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ।
ਆਓ, ਅਸੀਂ ਸਾਰੇ ਮਿਲ ਕੇ ਲੋੜਵੰਦ ਧੀਆਂ ਦੇ ਸਿਰ ’ਤੇ ਹੱਥ ਰੱਖੀਏ ਅਤੇ ਉਨ੍ਹਾਂ ਦੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਨੂੰ ਖੁਸ਼ੀਆਂ ਨਾਲ ਭਰੀਏ। ❤️

ਵਾਹਿਗੁਰੂ ਜੀ ਦਾ ਸ਼ੁਕਰਾਨਾ 🙏
ਸੰਗਤਾਂ ਦਾ ਦਿਲੋਂ ਧੰਨਵਾਦ ❤️

#FerozpuriaWelfareSociety #121Dheeyan #LodwandDheeyan #DhiDhaVyah #WeddingSeva Seva

Featured creators

Creators on the SpiderTaz Network

Become a creator →