Welcome to YTUnity

One free SpiderTaz Network account works across every network site.

ਕਿਸ ਨੇ ਕੀਤਾ ਇਸ ਅੰਨ੍ਹੀ ਬੇਟੀ ਦਾ ਵਿਆਹ? 🤔 |ਜਾਨਣ ਲਈ ਦੇਖੋ ਪੂਰੀ ਵੀਡੀਓ! ਅੱਖਾਂ ਨਹੀਂ ਸਨ, ਪਰ ਖੁਸ਼ੀਆਂ ਨਾਲ ਵਿਆਹ!

Ferozpuria Welfare Foundation Guide 3 months ago

Description

ਦੋਨੇ ਅੱਖਾਂ ਤੋਂ ਨਹੀਂ ਦਿੱਸਦਾ ਭੈਣ ਨੂੰ । ਜਿਸ ਦਾ ਅੱਜ ਵਿਆਹ ਕੀਤਾ ਗਿਆ ਹੈ । ਅੱਖਾਂ ਤੋਂ ਸੁਜਾਖੀ ਹੋਣ ਦੇ ਬਾਵਜੂਦ ਵੀ ਭੈਣ ਸਾਰੇ ਕੰਮ ਕਰਦੀ ਹੈ । ਹੈ ਨਾ ਕਮਾਲ ਦੀ ਗੱਲ । ਭੈਣ ਦੇ ਵਿਆਹ ਦੀਆਂ ਸਾਰੀਆ ਤਿਆਰੀਆ ਹੋ ਗਈਆ ਹਨ । Ferozpuria Welfare Society 90274-00004

ਵੀਡੀਓ ਜਰੂਰ ਦੇਖਣਾ ਜੀ ।
ਅਰਦਾਸ ਕਰਨਾ ਕੀ ਸਾਰੇ ਕਾਰਜ ਵਧੀਆ ਹੋੱਣ । #fblifestyle #marriage #wedding #bridal #makeuptutorial

Featured creators

Creators on the SpiderTaz Network

Become a creator →