Description
ਇਸ ਭੈਣ ਦਾ ਨਾਮ ਭੋਲੀ ਕੋਰ ਹੈ ਜਿਸ ਦਾ ਵਿਆਹ 20 ਜੁਲਾਈ ਦਾ ਰੱਖਿਆ ਗਿਆ ਹੈ । ਭੈਣ ਅੱਖਾਂ ਤੋ ਸੁਜਾਖੀ ਹੈ ਜਿਸ ਨੂੰ ਕੁੱਝ ਨਹੀ ਦਿੱਸਦਾ ਪਿਤਾ ਦੀ ਮੋਤ ਹੋ ਗਈ ਹੈ । ਪਰਿਵਾਰ ਬਹੁਤ ਲੋੜਵੰਦ ਹੈ ਜੋ ਪਿੰਡ ਮਰਹਾਣਾ ਜਿਲ੍ਹਾ ਤਰਨ ਤਾਰਨ ਦਾ ਰਹਿਣ ਵਾਲਾ ਹੈ । ਆਓ ਰਲਮਿੱਲ ਕੇ ਭੈਣ ਦੇ ਵਿਆਹ ਵਿੱਚ ਮਦਦ ਕਰੀਏ Ferozpuria Welfare Society 90274-00004 #fblifestyle #marriage #wedding #bridal #makeuptutorial