ਇਸ ਬਜ਼ੁਰਗ ਬਾਪੂ ਜੀ ਨੂੰ ਮਦਦ ਦੀ ਲੋੜ ਹੈ ਆਪਣੇ ਰੋਜ਼ਗਾਰ ਲਈ ਇਹਨਾਂ ਦੇ ਈ E- Rickshaw ( ਬੈਟਰੀਆਂ ਡੈੱਡ ਹੋ ਗਈਆ ਹਨ

Ferozpuria Welfare Society Short 25 days ago

Description

ਇਸ ਬਜ਼ੁਰਗ ਬਾਪੂ ਜੀ ਦਾ ਨਾਮ ਦਰਸ਼ਨ ਸਿੰਘ ਹੈ । ਜਿਸ ਨੂੰ ਮਦਦ ਦੀ ਲੋੜ ਹੈ ਆਪਣੇ ਰੋਜ਼ਗਾਰ ਲਈ ਇਹਨਾਂ ਦੇ ਈ E- Rickshaw ( ਬੈਟਰੀਆਂ ਡੈੱਡ ਹੋ ਗਈਆ ਹਨ । ਚਾਰ ਬੈਟਰੀਆਂ ਦੀ ਥਾਂ ਤੇ ਜੇਕਰ ਆਪਾ ਇੱਕ ਬੈਟਰਾ ਜਿਸ ਨੂੰ ਲੀਥੀਮ ਕਿਹਾ ਜਾਂਦਾ ਹੈ ਉਸ ਦੀ ਕੀਮਤ 60,000 ਰੁਪਈਏ ਹੈ । ਉਸ ਨਾਲ ਇਹਨਾਂ ਦੇ ਤਿੱਨ ਸਾਲ ਨਿਕਲ ਜਾਣਗੇ । 3 ਸਾਲ ਦੀ ਗਰੰਟੀ ਹੁੰਦੀ ਹੈ । Mobile no 90274-00004