ਦੋਨੇ ਅੱਖਾਂ ਤੋ ਕੁੱਝ ਨਹੀਂ ਦਿਸਦਾ ( ਨੇਤਰਹੀਣ ) ਭੈਣ ਦਾ ਕਰਤਾ ਵਿਆਹ ਕੀ ਹੈ ਪੂਰਾ ਸੱਚ । #blindbridal #wedding

Ferozpuria Welfare Society Guide Yesterday

Description

ਦੋਨੇ ਅੱਖਾਂ ਤੋਂ ਨਹੀਂ ਦਿੱਸਦਾ ਭੈਣ ਨੂੰ । ਜਿਸ ਦਾ ਕੱਲ ਵਿਆਹ ਹੈ । ਅੱਖਾਂ ਤੋਂ ਸੁਜਾਖੀ ਹੋਣ ਦੇ ਬਾਵਜੂਦ ਵੀ ਭੈਣ ਸਾਰੇ ਕੰਮ ਕਰਦੀ ਹੈ । ਹੈ ਨਾ ਕਮਾਲ ਦੀ ਗੱਲ । ਭੈਣ ਦੇ ਵਿਆਹ ਦੀਆਂ ਸਾਰੀਆ ਤਿਆਰੀਆ ਹੋ ਗਈਆ ਹਨ । Ferozpuria Welfare Society 90274-00004

ਵੀਡੀਓ ਜਰੂਰ ਦੇਖਣਾ ਜੀ ।
ਅਰਦਾਸ ਕਰਨਾ ਕੀ ਸਾਰੇ ਕਾਰਜ ਵਧੀਆ ਹੋੱਣ । #fblifestyle #marriage #wedding #bridal #makeuptutorial