ਭੈਣ ਗਗਨਦੀਪ ਕੋਰ ਨੂੰ ਮੁਬਾਰਕਾਂ ਜਿਸ ਦੇ ਵਿਆਹ ਦੇ ਸਾਰੇ ਕਾਰਜ ਬਹੁਤ ਸੋਹਣੇ ਹੋ ਗਏ ਹਨ । 71 ਲੋੜਵੰਦ ਧੀਆ ਚੋ 60 ਪੂਰੇ

Ferozpuria Welfare Society Guide 10 days ago

Description

ਭੈਣ ਗਗਨਦੀਪ ਕੋਰ ਨੂੰ ਮੁਬਾਰਕਾਂ ਜਿਸ ਦੇ ਵਿਆਹ ਦੇ ਸਾਰੇ ਕਾਰਜ ਬਹੁਤ ਸੋਹਣੇ ਹੋ ਗਏ ਹਨ । ਇਸ ਵਿਆਹ ਨਾਲ 71 ਲੋੜਵੰਦ ਧੀਆਂ ਵਿੱਚੋ 60 ਲੋੜਵੰਦ ਭੈਣਾਂ ਦੇ ਵਿਆਹ ਦੇ ਕਾਰਜ ਮੁਕੰਮਲ ਹੋ ਗਏ ਹਨ । ਗੁਰੂ ਸਾਹਿਬ ਦਾ ਸ਼ੁਕਰਾਨਾ ਸਾਰੀ ਸੰਗਤ ਦਾ ਧੰਨਵਾਦ ਜਿਹਨਾਂ ਕਰਕੇ ਸਭ ਕੁੱਝ ਸੰਭਵ ਹੋਇਆ ਹੈ । Ferozpuria Welfare Society 90274-00004 #fblifestyle #marriage #wedding #bridal #makeuptutorial