ਵੀਰ ਕਿਰਤ ਕਮਾਈ ਕਰਦਾ ਸੀ ਬੈਟਰੀ ਰਿਕਸ਼ਾ ਚਲਾ ਕੇ ਓਹੋ ਵੀ ਪਾਪੀਆ ਨੇ ਖੋਹ ਲਿਆ । ਵੀਰ ਨੂੰ 4 ਬੈਟਰੀਆਂ ਦੀ ਲੋੜ ਹੈ ।

Ferozpuria Welfare Society Video 1 months ago

Description

ਵੀਰ ਕਿਰਤ ਕਮਾਈ ਕਰਦਾ ਸੀ ਬੈਟਰੀ ਰਿਕਸ਼ਾ ਚਲਾ ਕੇ ਓਹੀ ਵੀ ਕਿਸੇ ਨੇ ਖੋਹ ਲਿਆ । ਅੱਜ ਫ਼ਿਰੋਜ਼ਪੁਰੀਆ ਵੈਲਫੇਅਰ ਸੋਸਾਇਟੀ ਵੱਲੋਂ ਲੱਭ ਕੇ ਦਿੱਤਾ ਗਿਆ ਹੈ । ਵੀਰ ਨੂੰ 4 ਬੈਟਰੀਆਂ ਦੀ ਲੋੜ ਹੈ । ਇੱਕ ਮੋਟਰ ਜਿਸ ਨਾਲ ਚੱਲਦਾ ਹੈ । ਇੱਕ ਚਾਰਜਰ 🔌 ਜਿਸ ਨਾਲ ਫਿਰ ਆਪਣੀ ਕਿਰਤ ਤੇ ਜਾਣ ਲੱਗ ਜਾਵੇਗਾ । ✅90274-00004
#fblifestyle #E_Rikshaw #auto #helpless #cryimg