الوصف
ਪ੍ਰਧਾਨ ਮੰਤਰੀ Narendra Modi ਨੇ Jalandhar ਦੌਰੇ ਦੌਰਾਨ Punjab ਨੂੰ 5470 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸੌਗਾਤ ਦਿੱਤੀ ਅਤੇ ਨਾਲ ਹੀ Assembly Elections ਤੋਂ ਪਹਿਲਾਂ BJP ਲਈ ਸਿਆਸੀ ਮਾਹੌਲ ਵੀ ਤਿਆਰ ਕਰ ਦਿੱਤਾ। ਆਪਣੇ ਸੰਬੋਧਨ ਦੌਰਾਨ PM Modi ਨੇ AAP ਸਰਕਾਰ 'ਤੇ ਕਾਨੂੰਨ-ਵਿਵਸਥਾ, ਕਰਜ਼ੇ ਅਤੇ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਲੈ ਕੇ ਤਿੱਖਾ ਹਮਲਾ ਕੀਤਾ। ਇਸ ਦੇ ਨਾਲ ਹੀ Congress ਅਤੇ Shiromani Akali Dal ਨੂੰ ਵੀ ਨਿਸ਼ਾਨੇ 'ਤੇ ਲਿਆ। PM ਦੇ ਬਿਆਨਾਂ ਤੋਂ ਬਾਅਦ AAP ਕਨਵੀਨਰ Arvind Kejriwal ਨੇ ਵੀ ਸੋਸ਼ਲ ਮੀਡੀਆ 'ਤੇ ਤਿੱਖਾ ਜਵਾਬ ਦਿੱਤਾ। ਜਾਣੋ Jalandhar Rally ਦੀਆਂ ਸਾਰੀਆਂ ਵੱਡੀਆਂ Updates।
#PMModi #NarendraModi #Punjab #Jalandhar #PunjabPolitics #BJP #AAP #ArvindKejriwal #Congress #AkaliDal #BreakingNews #PunjabNews #LatestNews #PoliticalNews #IndiaNews #IndiaNewsPunjab
For More Information visit us: https://www.inkhabar.com/livetv/india-news-punjab-live-tv ( Live )
Connect with us on Social platform at: https://www.facebook.com/IndiaNewsPunjab (Facebook)
Connect with us on Social platform at: https://twitter.com/IndiaNewsPunjab/status/1620656160717291520?t=S3CCe82hWwhrnL4GLnf9PQ&s=08
Subscribe to our You Tube channel: https://www.youtube.com/@IndiaNewsPunjabLive (Youtube)
Connect with us on Social platform at: https://www.kooapp.com/profile/IndiaNewsPunjab ( Koo APP)