India ਦੀ ਪਹਿਲੀ Hydrogen Train ਦਾ ਸੱਚ! | India News Punjab

India News Punjab Live Guide Yesterday

Açıklama

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੇ ਜੀੰਦ ਰੇਲਵੇ ਸਟੇਸ਼ਨ ਤੋਂ ਭਾਰਤ ਦੀ ਪਹਿਲੀ ਸਵਦੇਸ਼ੀ ਹਾਈਡਰੋਜਨ ਫਿਊਲ ਸੈੱਲ ਟ੍ਰੇਨ ਨੂੰ ਹਰੀ ਝੰਡੀ ਦਿਖਾਈ। ਪਰ ਆਖ਼ਿਰ ਇਹ ਹਾਈਡਰੋਜਨ ਟ੍ਰੇਨ ਕੀ ਹੁੰਦੀ ਹੈ? ਇਹ ਡੀਜ਼ਲ ਅਤੇ ਇਲੈਕਟ੍ਰਿਕ ਟ੍ਰੇਨ ਤੋਂ ਕਿਵੇਂ ਵੱਖਰੀ ਹੈ? ਇਸ ਦੇ ਕੀ ਫਾਇਦੇ ਹਨ ਅਤੇ ਕੀ ਚੁਣੌਤੀਆਂ ਹਨ?

ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਸੌਖੀ ਪੰਜਾਬੀ ਵਿੱਚ ਸਮਝਾਵਾਂਗੇ ਕਿ ਹਾਈਡਰੋਜਨ ਫਿਊਲ ਸੈੱਲ ਟੈਕਨੋਲੋਜੀ ਕਿਵੇਂ ਕੰਮ ਕਰਦੀ ਹੈ, ਇਹ ਟ੍ਰੇਨ ਕਿਵੇਂ ਬਿਜਲੀ ਬਣਾਉਂਦੀ ਹੈ, ਕਿਉਂ ਇਸ ਨੂੰ ਜ਼ੀਰੋ ਐਮੀਸ਼ਨ ਟੈਕਨੋਲੋਜੀ ਕਿਹਾ ਜਾਂਦਾ ਹੈ ਅਤੇ ਭਾਰਤੀ ਰੇਲਵੇ ਦੇ ਭਵਿੱਖ ਲਈ ਇਹ ਕਿੰਨਾ ਵੱਡਾ ਕਦਮ ਹੈ।

ਵੀਡੀਓ ਪਸੰਦ ਆਏ ਤਾਂ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ।
#hydrogentrain #explainervideo #explained #indianrailways #pmmodi #makeinindia #greenmobility #aatmanirbharbharat #railnews #punjabnews #technology #explained #breakingnews #haryana #hydrogenfuelcell #trainnews #latestnews #indianews #indianewspunjab


For More Information visit us: https://www.inkhabar.com/livetv/india-news-punjab-live-tv ( Live )
Connect with us on Social platform at: https://www.facebook.com/IndiaNewsPunjab (Facebook)
Connect with us on Social platform at: https://twitter.com/IndiaNewsPunjab/status/1620656160717291520?t=S3CCe82hWwhrnL4GLnf9PQ&s=08
Subscribe to our You Tube channel: https://www.youtube.com/@IndiaNewsPunjabLive (Youtube)
Connect with us on Social platform at: https://www.kooapp.com/profile/IndiaNewsPunjab ( Koo APP)