Welcome to YTUnity

One free SpiderTaz Network account works across every network site.

Featured creators

Creators on the SpiderTaz Network

Become a creator →

Sacho Sach With Dr. Amarjit Singh - Nov 11, 2026 (Complete Show)

TV84 Video Yesterday

Description

Sacho Sach With Dr. Amarjit Singh - Nov 11, 2026 (Complete Show)
- Dr. Amarjit Singh : Indira Gandhi /Sonia/Rahul ‘Knew’ Sikhs Will Take Revenge For June 84/Nov.84 2. Dr. Amarjit Singh : Mischievous Move of Dragging Sikhs to Declare Diwali As ‘Federal Holiday’ in US 3. Dr. Amarjit Singh : Gung-ho RSS, IT Cell Targeting Sikhs; Even Ridicules Basics of Sikhism 4. Dr. Amarjit Singh : BJP MP Lays Claim to Bangladesh Territory of Noakhali, Chittagong & Sylhet 5. Dr. Amarjit Singh : Musings on Indian Occupied Punjab’s Political Scenario ਇੰਦਰਾ ਗਾਂਧੀ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ 'ਪਤਾ ਸੀ' ਕਿ ਸਿੱਖ ਜੂਨ 1984 ਅਤੇ ਨਵੰਬਰ 1984 ਦਾ ਬਦਲਾ ਲੈਣਗੇ!: ਡਾ. ਅਮਰਜੀਤ ਸਿੰਘ ਅਮਰੀਕਾ ਵਿਚ ਦੀਵਾਲੀ ਨੂੰ 'ਸੰਘੀ ਛੁੱਟੀ' ਐਲਾਨਣ ਦੀ ਮੁਹਿੰਮ ਵਿਚ ਸਿੱਖਾਂ ਨੂੰ ਘਸੀਟਣ ਦੀ ਸ਼ਰਾਰਤ ਭਰੀ ਚਾਲ!: ਡਾ. ਅਮਰਜੀਤ ਸਿੰਘ ਸਿੱਖਾਂ ਨੂੰ ਨਿਸ਼ਾਨਾ ਬਣਾ ਰਿਹਾ ਆਰ.ਐੱਸ.ਐੱਸ. ਦਾ ਆਈ.ਟੀ. ਸੈੱਲ; ਸਿੱਖ ਧਰਮ ਦੇ ਮੂਲ ਸਿਧਾਂਤਾਂ ਦਾ ਵੀ ਉਡਾਇਆ ਜਾ ਰਿਹਾ ਮਜ਼ਾਕ!: ਡਾ. ਅਮਰਜੀਤ ਸਿੰਘ ਭਾਜਪਾ ਦੇ ਸੰਸਦ ਮੈਂਬਰ ਨੇ ਬੰਗਲਾਦੇਸ਼ ਦੇ ਨੋਆਖਾਲੀ, ਚਟਗਾਂਵ ਅਤੇ ਸਿਲਹਟ ਇਲਾਕਿਆਂ 'ਤੇ ਜਤਾਇਆ ਭਾਰਤ ਦਾ ਹੱਕ!: ਡਾ. ਅਮਰਜੀਤ ਸਿੰਘ ਭਾਰਤੀ ਕਬਜ਼ੇ ਹੇਠਲੇ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਬਾਰੇ ਵਿਚਾਰ-ਚਰਚਾ!: ਡਾ. ਅਮਰਜੀਤ ਸਿੰਘ