Sacho Sach With Dr. Amarjit Singh - July 15, 2026 (Complete Show)

TV84 Video 4 days ago

الوصف

Sacho Sach With Dr. Amarjit Singh - July 15, 2026 (Complete Show)
Satluj Controversy Exposes Anti-Sikh ‘Venom Filled’ Indian Society
CSIS Officer Daniel Stanton Accused India for TNR Using Criminal Gangs
US Senate Bill for 100% Tariff on India for Buying Russian Oil !! Wow !
Australian Dr. Staines & 2 Sons’ Killer to be Released from Indian Prison
Modi’s Punjab Visit Will Further Polarize Voters on Caste/Religion Lines
- ਸਤਲੁੱਜ ਫਿਲਮ ਵਿਵਾਦ ਨੇ ਭਾਰਤੀ ਸਮਾਜ ਵਿੱਚ ਸਿੱਖਾਂ ਖਿਲਾਫ ਭਰੀ ਹੋਈ ਨਫ਼ਰਤ ਦਾ ਇੱਕ ਵਾਰ ਫੇਰ ਪ੍ਰਗਟਾਵਾ ਕੀਤਾ
- ਕੈਨੇਡੀਅਨ ਇੰਟੈਲੀਜੈਂਸ ਦੇ ਅਧਿਕਾਰੀ ਡੈਨੀਅਲ ਸਟੈਂਟਨ ਨੇ ਭਾਰਤ ‘ਤੇ ਅਪਰਾਧਿਕ ਗਰੁੱਪਾਂ ਦੀ ਵਰਤੋਂ ਨਾਲ ਟਰਾਂਸਨੈਸ਼ਨਲ ਰਿਪਰੈਸ਼ਨ ਫੈਲਾਉਣ ਦੇ ਦੋਸ਼ ਲਾਏ
- ਰੂਸੀ ਤੇਲ ਖ਼ਰੀਦਣ ਲਈ ਅਮਰੀਕਾ ਦੀ ਸੈਨੇਟ ਵਿੱਚ ਭਾਰਤ ‘ਤੇ 100 ਫੀਸਦੀ ਟੈਰਿਫ ਲਾਉਣ ਦਾ ਬਿੱਲ !! ਵਾਹ!!
- ਆਸਟ੍ਰੇਲੀਅਨ ਡਾਕਟਰ ਸਟੇਨਸ ਅਤੇ ਦੋ ਪੁੱਤਰਾਂ ਦੇ ਕਾਤਲ ਨੂੰ ਭਾਰਤੀ ਜੇਲ੍ਹ ਵਿੱਚੋਂ ਛੱਡਿਆ ਜਾਵੇਗਾ
- ਮੋਦੀ ਦਾ ਪੰਜਾਬ ਦੌਰਾ ਵੋਟਰਾਂ ਨੂੰ ਜਾਤ/ਧਰਮ ਦੇ ਅਧਾਰ ‘ਤੇ ਹੋਰ ਵੰਡੇਗਾ